ਗੋ ਰਕਸ਼ਾ ਦਲ ਪੰਜਾਬ ਦੀਆ ਸਾਲ ਦੀਆ ਯੋਜਨਾਵਾਂ

>> Friday, September 24, 2010

                                            ਗੋ ਰਕਸ਼ਾ ਦਲ ਪੰਜਾਬ ਦੀਆਂ ਯੋਜਨਾਵਾਂ  

ਗੋ ਰਕਸ਼ਾ ਦਲ ਦਾ ਬਜਟ ਪੁਰੀ ਤਰਾਂ ਗਉਆ ਨੂੰ ਬਚਾਉਣ ਤੇ ਖਰਚ ਕੀਤਾ ਜਾਦਾ ਹੈ ਤੇ ਇਸ ਦਾ ਇਕੋ ਇਕ ਉਦੇਸ਼ ਗਉਆ ਦਾ ਕਤਲ ਤੇ ਰੋਕ ਲਗਾਉਣੀ ਹੈ ਜੇਕਰ ਗੋ ਹਤੀਆ ਨੂੰ ਪੁਰੇ ਭਾਰਤ ਵਿਚ ਰੋਕਣਾ ਹੈ ਤਾਂ ਇਸ ਦੇ ਲਈ ਦਾਨ ਦੇ ਰੁਪ ਵਿਚ ਬਹੁਤ ਜਿਆਦਾ ਦਾਨ ਦੀ ਜਰੂਰਤ ਪੈਣੀ ਹੈ ਤੇ ਇਸ ਲਈ ਅਸੀ ਗਉ ਤੇ ਕਰੀਸ਼ਨ ਭਗਤਾਂ ਤੇ ਨਿਰਭਰ ਹਾਂ । ਸਾਨੂੰ ਆਸ ਹੈ ਕਿ ਸ਼੍ਰੀ ਕਰਿਸ਼ਨ ਭਗਵਾਨ ਗਉ ਕਸਾਇਆ ਦਾ ਅੰਤ ਕਰਨ ਲਈ ਵਧ ਤੋ ਵਧ ਗਉ ਭਗਤ ਗਉਆ ਦੀ ਰਕਸ਼ਾ ਦੇ ਲਈ ਭੇਜਣਗੇ ।
1. ਪੁਰੇ ਭਾਰਤ ਵਿਚੋ ਗਉ ਦੇ ਕਸਾਇਆ ਨੂੰ ਖਤਮ ਕਰਨਾ 

2. ਪੁਰੇ ਭਾਰਤ ਵਿਚ ਘਟੋ ਘਟ ਇਕ ਲਖ ਨਵੀ  ਗਉਸ਼ਾਲਾ ਖੋਲਣਾ 


ਇਕ  500 ਗਉਆ ਵਾਲੀ ਗਉਸ਼ਾਲਾ ਦਾ ਖਰਚ ਲਗਭਗ 10,000 ਰੁਪਏ ਰੋਜ ਦਾ ਹੈ । ਇਸ ਤਰਾਂ ਇਕ ਲਖ ਨਵੀ ਗਉਸ਼ਾਲਾਵਾਂ ਖੋਲਣ ਦਾ ਖਰਚ 50,00,000 ਰੁਪਏ  ਰੋਜ ਆਉਣ ਦੀ ਸਭਾਵਨਾ ਹੈ

3. ਜਖਮੀ ਗਉਆ ਦੇ ਉਪਚਾਰ ਲਈ ਹਸਪਤਾਲ ਖੋਲਣਾ 

4. ਸਾਰਿਆ ਗਉਆ ਜੋ ਗਲਿਆ ਵਿਚ ਗੰਦ ਖਾਉਦੀਆ ਹਨ ਉਨਾਂ ਨੂੰ ਨਵੀਆ ਬਣਾਇਆ ਗਉਸ਼ਾਲਾਵਾਂ ਵਿਚ ਜਮਾ ਕਰਨਾ


| More

0 comments:

Post a Comment